Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਲਕਾਇਦਾ ਦੀਆਂ ਖੇਤਰੀ ਜਥੇਬੰਦੀਆਂ ਤੋਂ ਗੰਭੀਰ ਖਤਰਾ- ਓਬਾਮਾ

Posted on August 10th, 2013


ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਅਲਕਾਇਦਾ ਦੀ ਅਗਵਾਈ ਕਮਜ਼ੋਰ ਹੋ ਗਈ ਹੈ ਅਤੇ ਉਹ ਹੁਣ 11 ਸਤੰਬਰ ਵਰਗਾ ਹਮਲਾ ਨਾ ਕਰ ਸਕਣ 'ਚ ਕਮਜ਼ੋਰ ਹੋਇਆ ਹੈ ਪਰ ਇਸ ਨਾਲ ਸੰਬਧਤ ਹੋਰ ਸੰਗਠਨ ਖੇਤਰੀ ਸੰਗਠਨਾਂ 'ਚ ਬਦਲ ਗਏ ਹਨ ਜੋ ਖਤਰਾ ਪੈਦਾ ਕਰਦੇ ਹਨ। ਓਬਾਮਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਲਕਾਇਦਾ ਬੇਸ਼ਕ ਕਮਜ਼ੋਰ ਹੋ ਗਿਆ ਹੋਵੇ ਪਰ ਉਹ ਅਜੇ ਵੀ ਅਮਰੀਕੀ ਕੌਂਸਲਖਾਨਿਆਂ 'ਤੇ ਹਮਲਾ ਕਰ ਸਕਦਾ ਹੈ ਅਤੇ ਉਨ੍ਹਾਂ ਕੋਲ ਦੇਸ਼ ਨੂੰ ਅਸਥਿਰ ਕਰਨ ਦੀ ਤਾਕਤ ਹੈ ਜਿਥੋਂ ਦੀ ਸੁਰੱਖਿਆ ਵਿਵਸਥਾ ਕਮਜ਼ੋਰ ਹੋਵੇ।



Archive

RECENT STORIES