Posted on September 2nd, 2013

ਦਮਿਸ਼ਕ- ਈਰਾਨੀ ਸੰਸਦ ਦੇ ਰਾਸ਼ਟਰੀ ਸੁਰੱਖਿਆ ਕਮਿਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸੀਰੀਆ ਦੇ ਖਿਲਾਫ ਵਿਦੇਸ਼ੀ ਲੜਾਈ ਪੂਰੇ ਖੇਤਰ ਨੂੰ ਸਾੜ ਦੇਵੇਗੀ। ਈਰਾਨੀ ਅਧਿਕਾਰੀ ਅਲਾਈਦੀਨ ਬੋਰਾਜੇਰਦੀ ਨੇ ਅਮਰੀਕਾ ਦੀ ਅਗਵਾਈ 'ਚ ਸੀਰਿਆ ਦੇ ਖਿਲਾਫ ਫੌਜੀ ਕਾਰਵਾਈ ਦੀ ਸੰਭਾਵਨਾ ਦੇ ਨਤੀਜੀਆਂ ਦੇ ਵਿਰੋਧ 'ਚ ਦਮਿਸ਼ਕ 'ਚ ਐਤਵਾਰ ਨੂੰ ਅਯੋਜਿਤ ਪ੍ਰੈਸ ਗੱਲ - ਬਾਤ ਦੇ ਦੌਰਾਨ ਇਹ ਗੱਲ ਕਹੀ। ਅਲਾਈਦੀਨ ਬੋਰਾਜੇਰਦੀ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਇਸ ਖੇਤਰ ਦੇ ਦੇਸ਼ਾਂ ਨੂੰ ਸੀਰੀਆ ਸੰਕਟ ਦੇ ਰਾਜਨੀਤਕ ਹੱਲ 'ਤੇ ਕੰਮ ਕਰਨਾ ਚਾਹੀਦਾ ਹੈ। ਬਦਕਿਸਮਤੀ ਨਾਲ ਅੱਜ ਇਸਲਾਮਿਕ ਦੇਸ਼ ਤੇ ਇਸ ਦੇ ਨਾਗਰਿਕ ਅੱਤਵਾਦੀ ਸੁੰਨੀ ਮੁਸਲਮਾਨਾਂ ਦੇ ਅੰਦੋਲਨ ਨਾਲ ਗ੍ਰਸਤ ਹਨ ਤੇ ਇਹ ਬਿਨਾਂ ਸ਼ੱਕ ਯਹੂਦੀ ਨਾਗਰਿਕਾਂ ਦੇ ਹਿੱਤ 'ਚ ਕੰਮ ਕਰੇਗਾ। ਬੋਰਾਜੇਰਦੀ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਵਿਦੇਸ਼ੀ ਫੌਜੀ ਕਾਰਵਾਈ ਦੇ ਖ਼ਤਰੇ 'ਚ ਸੀਰਿਆ ਦੇ ਨਾਲ ਈਰਾਨ ਦੇ ਸਮਰਥਨ ਨੂੰ ਪੁਖਤਾ ਕਰਨ ਲਈ ਹੈ।

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026