Posted on September 7th, 2013

ਨਵੀਂ ਦਿੱਲੀ : ਹਰਿਆਣਾ ਦੇ ਬਹੁਚਰਚਿਤ ਜੇਬੀਟੀ ਅਧਿਆਪਕ ਭਰਤੀ ਘਪਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਵਾਪਸ ਤਿਹਾੜ ਜੇਲ੍ਹ ਜਾਣਾ ਪਵੇਗਾ। ਦਿੱਲੀ ਹਾਈ ਕੋਰਟ ਨੇ ਚੌਟਾਲਾ ਦੀ ਅੰਤਰਮ ਜ਼ਮਾਨਤ ਦੀ ਮਿਆਦ ਨੂੰ ਮੈਡੀਕਲ ਆਧਾਰ 'ਤੇ ਹੋਰ ਵਧਾਏ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੂੰ 21 ਮਈ ਨੂੰ ਪੇਸਮੇਕਰ ਲਗਵਾਉਣ ਲਈ ਰਿਹਾਅ ਕੀਤਾ ਗਿਆ ਸੀ। ਸੁਣਵਾਈ ਦੌਰਾਨ ਜਸਟਿਸ ਸਿਧਾਰਥ ਮਿ੍ਰਦੁਲ ਨੇ ਚੌਟਾਲਾ ਦੀ ਅੰਤਰਮ ਜ਼ਮਾਨਤ ਰੱਦ ਕਰਦੇ ਹੋਏ ਹੁਕਮ ਦਿੱਤਾ ਕਿ ਉਹ 17 ਸਤੰਬਰ ਤਕ ਤਿਹਾੜ ਜੇਲ੍ਹ ਸਾਹਮਣੇ ਸਮਰਪਣ ਕਰ ਦੇਣ। ਹਾਲਾਂਕਿ ਅਦਾਲਤ ਨੇ ਚੌਟਾਲਾ ਦੇ ਵਕੀਲ ਦੀ ਦਲੀਲ ਮਨਜ਼ੂਰ ਕਰ ਲਈ ਕਿ ਉਨ੍ਹਾਂ ਨੂੰ ਸਮਰਪਣ ਲਈ 10 ਦਿਨਾਂ ਦਾ ਸਮਾਂ ਦਿੱਤਾ ਜਾਏ।

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026